ਇਤਿਹਾਸ ਦੇ ਗੁਆਚ ਰਹੇ ਸੁਨਿਹਰੀ ਪੰਨੇ - ਕੁਲਬੀਰ ਸਿੰਘ ਸਿੱਧੂ ਆਈ.ਏ.ਐੱਸ. (ਰਿਟਾ.)

ਸ਼ਹੀਦ ਸ੍ਰ: ਸ਼ਾਮ ਸਿੰਘ ਅਟਾਰੀਵਾਲਾ
ਸੰਨ 1845-46 ਵਿੱਚ ਅੰਗਰੇਜ਼ਾਂ ਤੇ ਸਿੱਖਾਂ ਦਰਮਿਆਨ ਪਹਿਲੀ ਜੰਗ ਹੋਈ ਮੁਦਕੀ, ਫੇਰੂ ਸ਼ਹਿਰ, ਬਦੋਵਾਲ, ਆਲੀਵਾਲ ਅਤੇ ਸਭਰਾਵਾਂ ਵਿਚ ਐਗਲੋਂ-ਸਿੱਖ ਜੰਗ ਦੇ ਨਾਮ ਨਾਲ ਹੋਈਆਂ ਇਨ੍ਹਾਂ ਲੜਾਈਆਂ ਨੂੰ ਅੱਜ 164 ਸਾਲ ਹੋ ਗਏ ਹਨ। ਅੱਜ ਸਾਡੀਆਂ ਅਜੋਕੀਆਂ ਨਸਲਾਂ ਦਾ ਸਾਨੂੰ ਇਕ ਅਣਚਾਹਿਆ ਜਿਹਾ ਸੁਆਲ ਹੈ। ਕਿ ਕੀ ਬੀਤੇ ਸਮੇਂ ਦੇ ਇਤਿਹਾਸ ਦੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਹੈ?